ਲੋਕਾਂ ਦਾ ਸਮੂਹ ਕੈਮਰੇ ਵੱਲ ਮੁਸਕਰਾਉਂਦਾ ਹੋਇਆ

ਬੀਸੀ ਪੀ ਐੱਨ ਪੀ ਦੀ ਨੈਟ ਵਰਥ ਦੀ ਜਾਣਕਾਰੀ ਲਈ ਪ੍ਰੋਫੈਸ਼ਨਲ ਤੀਜੀ ਪਾਰਟੀ ਰਿਵਿਊ

ਜੇਕਰ ਤੁਸੀ ਆਪਣੇ ਕਲਾਇੰਟ ਦੀ ਇਮੀਗ੍ਰੇਸ਼ਨ ਦੀ ਅਰਜ਼ੀ ਵਿੱਚ MNP ਨੂੰ ਸ਼ਾਮਲ ਕਰਨਾ ਚਾਹੁੰਦੇ ਹਨ, Roy Tong ਨਾਲ ਸੰਪਰਕ ਕਰੋ ਯਾ ਇਸ ਫਾਰਮ ਨੂੰ ਭਰੋ ਜੀ: Roy Tong, ਸੀਨੀਅਰ ਪ੍ਰੋਜੈਕਟ ਮੈਨੇਜਰ, 778-374-2102

MNP ਇਹ ਸੇਵਾ ਪ੍ਰਦਾਨ ਕਰਨ ਲਈ ਬੀਸੀ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ (ਬੀਸੀ PNP) ਦੇ ਵਿੱਚ ਅਦਿਕਾਰਤ ਹੈ. ਸਾਨੂੰ ਬੀਸੀ PNP ਤੀਜੀ-ਪਾਰਟੀ ਤਸਦੀਕ ਦੀ ਪ੍ਰਕਿਰਿਆ ਨਾਲ ਕੰਮ ਦਾ ਵਿਆਪਕ ਤਜਰਬਾ ਹੈ. ਸਾਡੇ ਕੋਲ ਦਸਤਾਵੇਜ਼ ਬਾਰੇ ਚੰਗੀ-ਜਾਣਕਾਰੀ ਹੈ ਉਹ ਸਭ ਭੁਕ੍ਰ ਹੈ ਜਿਸ ਨਾਲ ਤੁਸੀ ਅੱਗੇ ਜਾ ਸਕਦੈ ਹੌ.

ਜੇ ਤੁਸੀਂ MNP ਨੂਂ ਸ਼ਾਮਲ ਕਰਨ ਦਾ ਫੈਸਲਾ ਕਰਦੇ ਹੋ, ਤਾਂ ਸਾਨੂੰ ਕੁਝ ਫੀਸ ਡਿਪੋਜ਼ਟ ਦੇਣ ਦੀ ਲੋੜ ਹੋਵੇਗੀ.

ਜਦੋ ਸਾਡਾ ਕੰਮ ਪੂਰਾ ਹੋ ਗਿਆ, ਫਿਰ ਫੀਸ ਦਾ ਬਕਾਇਆ ਲਿਆ ਜਾਵੇਗਾ.

ਫਾਇਲ ਨੂੰ ਤਿਆਰ ਕਰਨ ਲਈ ਸੀਮਾ 3 ਤੋ 6 ਹਫ਼ਤੇ ਹੈ; ਸੀਮਾ ੲਸ ਤੇ ਨਿਰਭਰ ਕਰਦੀ ਹੈ:

  • ਆਪਣੇ ਅਧੀਨ ਦਸਤਾਵੇਜ਼ ਦਾ ਪੂਰਾ ਹੋਣਾ
  • ਆਪਣੇ ਸ਼ੁੱਧ ਦੀ ਕੀਮਤ ਦੀ ਜਟਿਲਤਾ ਅਤੇ ਪ੍ਰਕ੍ਰਿਤੀ
  • ਫੰਡ ਦਸਤਾਵੇਜ਼ ਦੇ ਸਰੋਤ ਦੀ ਪੂਰਨਤਾ

MNP ਨਾਲ ਸੰਪਰਕ ਕਰੋ

ਇਹ ਇੰਪੁੱਟ ਲੋੜੀਂਦਾ ਹੈ
ਇਹ ਇੰਪੁੱਟ ਲੋੜੀਂਦਾ ਹੈ
ਫੋਨ ਜਾਂ ਈਮੇਲ ਖੇਤਰ ਲੋੜੀਂਦਾ ਹੈ
ਕਿਰਪਾ ਕਰਕੇ ਇੱਕ ਵੈਧ ਈਮੇਲ ਦਰਜ ਕਰੋ
ਫੋਨ ਜਾਂ ਈਮੇਲ ਖੇਤਰ ਲੋੜੀਂਦਾ ਹੈ
ਕਿਰਪਾ ਕਰਕੇ ਇੱਕ ਵੈਧ ਫੋਨ ਨੰਬਰ ਦਾਖਲ ਕਰੋ
ਇਹ ਇੰਪੁੱਟ ਲੋੜੀਂਦਾ ਹੈ
ਇਹ ਇੰਪੁੱਟ ਲੋੜੀਂਦਾ ਹੈ

 

ਕਿਰਪਾ ਕਰਕੇ ਉਭਾਰੇ ਖੇਤਰਾਂ ਨੂੰ ਪੂਰਾ ਕਰੋ

MNP ਇਸ ਭਾਸ਼ਾ ਵਿੱਚ ਤੁਹਾਡੀ ਸੇਵਾ ਕਰ ਸਕਦੀ ਹੈ:

ਮੰਦਾਰਿਨ, ਕੈਨਟੋਨੀਜ਼, ਹਿੰਦੀ, ਕੋਰੀਆਈ, ਆਫ੍ਰਕਾਨਸ, ਅਰਬੀ, ਕ੍ਰੋਏਸ਼ੀ, ਚੈੱਕ, ਡੈੱਨਮਾਰਕੀ, ਡੱਚ, ਫਿਲੀਪੀਨੋ, ਫ੍ਰੈਨਚ, ਜਰਮਨ, ਹੈਤੀਆਈ, ਹੈਤੀਆਈ, ਹਿਬਰੂ, ਹੰਗਰੀਆਈ, ਇਤਾਲਵੀ, ਜਪਾਨੀ, ਕਜ਼ਾਖ਼, ਪੋਲਿਸ਼, ਪੁਰਤਗਾਲੀ, ਪੰਜਾਬੀ, ਰੋਮਾਨੀ, ਰੂਸੀ, ਸਲੋਵਾਕ, ਸਪੇਨੀ, ਤਾਗਾਲੋਗ, ਤਾਈਵਾਨੀ, ਯੂਕਰੇਨੀ, ਉਰਦੂ, ਵੀਅਤਨਾਮੀ, ਅਤੇ ਹੋਰ.

ਅਸੀ ਇਸ ਵਿਤੀ ਸ਼ੁਧ ਅਸਾਸੇ ਦੇ ਰੀਵਿਊ ਸਾਸਕੈਚਵਾਨ (SINP ਐਸ ਆਈ ਐਨ ਪੀ) ਅਤੇ ਬਰਿਟਸ਼ ਕੁਲੰਬੀਆ (NSNP ਨੋਵਾ ਸਕੋਸ਼ੀਆ ਨਾਮਨੀ ਪ੍ਰੋਗਰਾਮ ) ਵਿਚ ਵੀ ਤੁਹਾਡੀ ਸਹਾਇਤਾ ਕਰ ਸਕਦੇ ਹਾਂ ।

MNP ਨਾਲ ਸੰਪਰਕ ਕਰੋ